ਸਾਂਝਾ ਪਰਿਵਾਰ, 3.50 ਕਰੋੜ ਦੀ ਫ਼ਸਲ ਪਿਛਲੇ ਸਾਲ ਵੇਚੀ, 800 ਬੰਦਾ ਕਰਦਾ ਖੇਤਾਂ ਚ ਕੰਮ

Spread the love
ਮਿਹਨਤ ਚਲੋ ਕਰਦੇ ਨੇ ਵੀਰ ਪਰ ਪੱਤਰਕਾਰ ਸਾਹਿਬ ਵਿਦੇਸ਼ ਨੂੰ ਨਾ ਭੰਡਿਆ ਕਰੋ ਵਿਦੇਸ਼ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਇਹ ਵੱਖਰੀ ਗੱਲ ਹੈ ਕਿ ਅੱਜ ਸਾਡੀ ਪੀੜੀ ਵਿਦੇਸ਼ ਨੂੰ ਜਿਆਦਾ ਜਾ ਰਹੀ ਹੈ ਕਿਉਂਕਿ ਅੱਜ ਇਹਨਾਂ ਦਾ ਮਾਨਸਿਕ ਹੋਰ ਸੁਭਾਅ ਦੀ ਹੋ ਚੁੱਕੀ ਹੈ ਜੇ ਵਿਦੇਸ਼ਾਂ ਚ ਨਾ ਸਾਡੇ ਪੰਜਾਬੀ ਜਾਂਦੇ ਤਾਂ ਸਾਨੂੰ ਯੂਪੀ ਬਿਹਾਰ ਨਾਲੋਂ ਮਾੜੇ ਹਾਲਾਤ ਕਰਨੇ ਸੀ ਇਨਾਂ ਸਰਕਾਰਾਂ ਨੇ ਅੱਜ ਜਦੋਂ ਵੀ ਕੋਈ ਪੰਜਾਬ ਤੇ ਆਫਤ ਆਉਂਦੀ ਹੈ ਤਾਂ ਵਿਦੇਸ਼ਾਂ ਵਿੱਚੋਂ ਆਵਾਜ਼ ਉੱਠਦੀ ਏ ਸਾਡੇ ਪੰਜਾਬੀ ਹਿੱਕ ਠੋਕ ਕੇ ਸਾਥ ਦਿੰਦੇ ਨੇ ਪੰਜਾਬ ਦਾ

Leave a Reply

Your email address will not be published. Required fields are marked *